Pages

Sunday, September 22, 2013

A planned murder of Jasdeep Singh Malhotra ?

Get united to expose those behind it-Shashi Kant
Lion Surinder Mittal:Unbelievable...Shocckking...How he can go like this. It is not an accident, seems a planned murder of Jasdeep Singh Malhotra Principal Reporter of Hindustan Times at Jalandhar by sand mafia. A Daring, Very Honest, Very Bold, A Soldier, A Real Gem, Wonderful Human being has left us for ever. An End of story of a Real Warrior daring enough to expose so many true stories......
SSP Pathankot Dr.SP Kalia who got seriously injured in a road accident near pathankot today has been reffered to Ludhiana. According to unconfirmed resources he is said to be out of danger now. Inset image is of HT Principal correspondant Jasdeep Singh Malhotra who died in this brutal accident.
ਲੁਧਿਆਣਾ: 22 ਸਤੰਬਰ 2013: (ਰੈਕਟਰ ਕਥੂਰੀਆ// ਪੰਜਾਬ ਸਕਰੀਨ): ਹਿੰਦੋਸਤਾਨ  ਟਾਈਮਜ਼ ਦੇ ਪੱਤਰਕਾਰ ਜੇ ਐਸ ਮਲਹੋਤਰਾ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਸੋਸ਼ਲ ਮੀਡੀਆ ਤੇ ਇਸ ਖਬਰ ਤੋਂ ਬਾਅਦ ਸੋਗ ਸੁਨੇਹਿਆਂ ਦਾ ਹੜ੍ਹ ਆ ਗਿਆ ਹੈ। ਸੀਨੀਅਰ ਪੱਤਰਕਾਰਾਂ ਸਤਨਾਮ ਚਾਨਾ, ਬਖਸ਼ਿੰਦਰ ਸਿੰਘ, ਬਲਬੀਰ ਜੰਡੂ, ਚਰਨਜੀਤ ਭੁੱਲਰ ਸਮੇਤ ਬਹੁਤ ਸਾਰੇ ਕਲਮਕਾਰਾਂ ਨੇ ਇਸ ਮੁਥ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ਼ ਇੱਕ ਨਵੀਂ ਕ੍ਰਾਂਤੀ ਦੀ ਮਸ਼ਾਲ ਲੈ ਕੇ ਆਏ ਸ਼ਸ਼ੀ ਕਾਂਤ ਹੁਰਾਂ ਨੇ ਵੀ ਇਸ ਮੌਤ ਤੇ ਦੁੱਖ ਪ੍ਰਗਟਾਇਆ ਹੈ ਪਰ ਨਾਲ ਹੀ ਉਹਨਾਂ ਇਸਨੂੰ ਆਪਣੇ ਤੀਜੇ ਨੇਤਰ ਨਾਲ ਵੀ ਦੇਖਿਆ ਹੈ।
ਇੱਕ ਹੋਰ ਸੀਨੀਅਰ ਪੱਤਰਕਾਰ ਜਤਿੰਦਰ ਸਭਰਵਾਲ  ਨੇ ਇਸਨੂੰ ਇੱਕ ਕਤਲ ਦਸਦਿਆਂ ਇਸਦੀ ਉਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੇ ਇਹ ਜਾਂਚ ਐਸ ਆਈਈਟੀ ਜਾਂ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ. ਇੱਕ ਹੋਰ ਪੱਤਰਕਾਰ ਲਾਇਨ ਸੁਰਿੰਦਰ ਮਿੱਤਲ ਨੇ ਇਸ ਨੂੰ ਇੱਕ ਯੋਜਨਾਬਧ ਕਤਲ ਲਿਖਿਆ ਹੈ।
ਕੁਝ ਕੁ ਚੋਣਵੇਂ ਕੁਮੈਂ ਇਸ ਪ੍ਰਕਾਰ ਹਨ:

No comments:

Post a Comment